Switch to English Switch to Punjabi ਤੁਹਾਡੀ ਡਾਈਬਿਟੀਜ਼ ਸੰਬੰਧੀ ਜਾਣਕਾਰੀ ਵਿੱਚ ਤੁਹਾਡਾ ਸੁਆਗਤ ਹੈ ਡਾਉਨਲੋਡ ਜਾਂ ਪ੍ਰਿੰਟ ਕਰਨ ਲਈ ਜਾਣਕਾਰੀ ਉਪਲਬਧ ਹੈ ਤੁਸੀਂ ਰਾਸ਼ਟਰੀ ਡਾਈਬਿਟੀਜ਼ ਸੇਵਾ ਯੋਜਨਾ ਹੈਲਪਲਾਇਨ (NDSS Helpline) ਨੂੰ 1800 637 700 ਤੇ ਫੋਨ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਤੁਹਾਨੂੰ ਇੱਕ ਕਾਪੀ ਭੇਜਣ ਦਾ ਬਿਨੈ ਕਰ ਸਕਦੇ ਹੋ। ਤੁਸੀਂ ਆਪਣੀ ਡਾਈਬਿਟੀਜ਼ ਬਾਰੇ ਕਿਸੇ ਸਿਹਤ ਪੇਸ਼ੇਵਰ ਨਾਲ ਗੱਲਬਾਤ ਕਰਨ ਲਈ ਵੀ ਫੋਨ ਕਰ ਸਕਦੇ ਹੋ। ਆਪਣੇ ਡਾਕਟਰ ਜਾਂ ਡਾਈਬਿਟੀਜ਼ ਸਿੱਖਿਅਕ ਨੂੰ ਕਹੋ ਕਿ ਉਹ ਤੁਹਾਨੂੰ ਰਾਸ਼ਟਰੀ ਡਾਈਬਿਟੀਜ਼ ਸੇਵਾ ਯੋਜਨਾ (NDSS) ਤੇ ਰਜਿਸਟਰ ਕਰਨ। ਇਸਨਾਲ ਤੁਹਾਨੂੰ ਆਪਣੀ ਡਾਈਬਿਟੀਜ਼ ਦਾ ਪ੍ਰਬੰਧ ਕਰਨ ਵਿੱਚ ਮਦਦ ਮਿਲ ਸਕਦੀ ਹੈ। ਕੀ ਤੁਹਾਨੂੰ ਰਾਸ਼ਟਰੀ ਡਾਈਬਿਟੀਜ਼ ਸੇਵਾ ਯੋਜਨਾ ਹੈਲਪਲਾਇਨ (NDSS Helpline) ਨਾਲ ਗੱਲਬਾਤ ਕਰਨ ਲਈ ਕਿਸੇ ਦੋਭਾਸ਼ੀਏ ਦੀ ਲੋੜ ਹੈ? ਤੁਸੀਂ ਅਨੁਵਾਦ ਅਤੇ ਦੋਭਾਸ਼ੀਆ ਸੇਵਾ (TIS) ਨੂੰ 131 450 ਤੇ ਫੋਨ ਕਰ ਸਕਦੇ ਹੋ। ਆਪਣੀ ਭਾਸ਼ਾ ਦੱਸੋ। ਦੋਭਾਸ਼ੀਏ ਨਾਲ ਕਨੈਕਟ ਕੀਤੇ ਜਾਣ ਦੀ ਉਡੀਕ ਕਰੋ, ਅਤੇ ਫਿਰ 1800 637 700 ਨੰਬਰ ਲਈ ਕਹੋ।। Welcome to your diabetes information. Information is available to download or to print. You can call the NDSS Helpline on 1800 637 700 to ask for a copy to be sent to you. You can also call to speak to a health professional about your diabetes. Ask your doctor or diabetes educator to register you on the NDSS. This can help you manage your diabetes. Do you need an interpreter to talk to the NDSS Helpline? You can call the Translating and Interpreting Service (TIS) on 131 450. State your language. Wait to be connected to an interpreter, then ask for 1800 637 700. Type 2 diabetes – ਟਾਈਪ 2 ਸ਼ੂਗਰ ਰੋਗ Understanding type 2 diabetes ਟਾਈਪ 2 ਡਾਇਬਟੀਜ਼ ਨੂੰ ਸਮਝਣਾ Read this in English Download Now Type 2 diabetes: a quick guide ਕਿਸਮ (Type) 2 ਦੇ ਸ਼ੱਕਰ-ਰੋਗ : ਇਕ ਸਜੀਵ ਮਾਰਗ ਦਰਸ਼ਨ Read this in English Download Now Gestational diabetes – ਗਰਭਕਾਲੀ ਸ਼ੂਗਰ ਰੋਗ Understanding gestational diabetes video ਗਰਭਕਾਲੀ ਸ਼ੱਕਰ ਰੋਗ ਨੂੰ ਸਮਝਣਾ Watch Now Gestational diabetes: caring for yourself and your baby ਜੈਸਟੇਸ਼ਨਲ ਡਾਇਬੀਟੀਜ਼ (ਗਰਭਾਵਸਥਾ ਵਿੱਚ ਸ਼ੂਗਰ): ਆਪਣਾ ਅਤੇ ਆਪਣੇ ਬੱਚੇ ਦਾ ਖਿਆਲ ਰੱਖਣਾ Read this in English Download Now Life after gestational diabetes ਜੇਸਟੇਸ਼ਨਲ ਡਾਈਬਿਟੀਜ਼ (ਗਰਭਕਾਲੀ ਸ਼ੂਗਰ) ਦੇ ਬਾਅਦ ਜੀਵਨ Read this in English Download Now Your health after gestational diabetes ਗਰਭਕਾਲੀ ਸ਼ੂਗਰ ਰੋਗ ਤੋਂ ਬਾਅਦ ਤੁਹਾਡੀ ਸਿਹਤ Watch Now Management and care – ਪ੍ਰਬੰਧਨ ਅਤੇ ਦੇਖਭਾਲ Your diabetes annual cycle of care “ਤੁਹਾਡੀ ਡਾਇਬੀਟੀਜ਼ ਦੀ ਦੇਖਭਾਲ ਦਾ ਸਾਲਾਨਾ ਚੱਕਰ/ਸਾਇਕਲ” Read this in English Download Now Managing hypoglycaemia ਹਾਈਪੋਗਲਾਈਸੀਮੀਆ ਦਾ ਪ੍ਰਬੰਧਨ ਕਰਨਾ Read this in English Download Now Diabetes and driving: a quick guide ਸ਼ੱਕਰ ਰੋਗ ਅਤੇ ਗੱਡੀ ਚਲਾਉਣਾ: ਇਕ ਝਟਪਟ ਗਾਈਡ Read this in English Download Now Diabetes and driving: a quick guide video ਸ਼ੱਕਰ ਰੋਗ ਅਤੇ ਗੱਡੀ ਚਲਾਉਣਾ: ਇਕ ਝਟਪਟ ਗਾਈਡ Watch Now Pregnancy and diabetes ਗਰਭ ਅਵਸਥਾ ਅਤੇ ਡਾਇਬਿ ਟੀਜ਼ Read this in English Download Now Emotional health – ਭਾਵਨਾਤਮਕ ਸਿਹਤ Managing worry about COVID-19 and diabetes COVID-19 ਅਤੇ ਡਾਇਬਿਟੀਜ਼ ਬਾਰੇ ਚਿੰਤਾ ਦਾ ਪ੍ਰਬੰਧ ਕਰਨਾ Read this in English Download Now When and how a psychologist can support me: a quick guide ਕਦੋਂ ਅਤੇ ਕਿਸ ਤਰਾਂ ਇਕ ਮਨੋ-ਵਿਗਿਆਨੀ ਮੈਨੂੰ ਸਹਾਰਾ ਦੇ ਸਕਦਾ ਹੈ : ਇਕ ਸਜੀਵ ਮਾਰਗ ਦਰਸ਼ਨ Read this in English Download Now Food and nutrition – ਭੋਜਨ ਅਤੇ ਪੌਸ਼ਟਿਕਤਾ Healthy snacks ਸਿਹਤਮੰਦ ਸਨੈਕਸ Read this in English Download Now Healthy meal ideas ਸਿਹਤਮੰਦ ਭੋਜਨ ਦੇ ਵਿਚਾਰ Read this in English Download Now Making healthy food choices ਡਾਇਬੀਟੀਕ ਲੋਕਾਂ ਲਈ ਫੂਡ ਵਿਕਲਪ Read this in English Download Now Carbohydrate counting: a quick guide ਕਾਰਬੋਹਾਈਡਰੇਟ ਦੀ ਗਿਣਤੀ: ਪੰਜਾਬੀ ਵਿੱਚ ਝੱਟ-ਪੱਟ ਗਾਈਡ Read this in English Download Now The glycemic index: a quick guide ਗਲਾਈਸੈਮਿਕ ਇੰਡੈਕਸ: ਪੰਜਾਬੀ ਵਿੱਚ ਝਟਪਟ ਗਾਈਡ Read this in English Download Now Hints for healthier cooking: a quick guide ਸਿਹਤਮੰਦ ਪੰਜਾਬੀ ਖਾਣਾ ਪਕਾਉਣ ਲਈ ਸੁਝਾਅ: ਝਟਪਟ ਗਾਈਡ Read this in English Download Now Physical activity – ਸਰੀਰਕ ਗਤੀਵਿਧੀ Physical activity ਸਰੀਰਕ ਗਤੀਵਿਧੀ Read this in English Download Now